ਅਨੁਨਾਸਿਕ ਸੰ. ਵਿ- ਮੂੰਹ ਦੇ ਨਾਲ ਨੱਕ ਵਿੱਚ ਬੋਲਣ ਵਾਲਾ ਅੱਖਰ. ਙ, ਞ, ਣ, ਨ, ਮ ਵਰਣ.#ਅਨੁਨਾਦ ਸੰ. ਸਗ੍ਯਾ- ਪ੍ਰਤਿਧ੍ਵਨਿ. ਗੂੰਜ. ਮੁੜਵੀਂ ਅਵਾਜ਼.