ਈਸਾਈ
ਫਾ. عیسائیਵਿ- ਇੀਸਾ ਨਾਲ ਸੰਬੰਧਿਤ। ੨. ਸੰਗਯਾ- ਇੀਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian. 154 ਈਸਵੀ ਸਨ ਮਿਥਣ ਵੇਲੇ ਗਿਣਤੀ ਵਿੱਚ ਚਾਰ ਸਾਲ ਛੀ ਦਿਨ ਦੀ ਭੁੱਲ ਹੋ ਗਈ. ਸਹੀ ਹਿਸਾਬ ਅਨੁਸਾਰ ਈਸਵੀ ਸਨ ੪. ਬੀ. ਸੀ. ਤੋਂ ਆਰੰਭ ਹੋਣਾ ਚਾਹੀਦਾ ਸੀ, ਪਰ ਗੜ ਬੜ ਤੋਂ ਬਚਣ ਲਈ ਇਸ ਭੁੱਲ ਦਾ ਸੋਧਨ ਨਹੀਂ ਕੀਤਾ ਗਿਆ. ਇਸ ਸਨ ਦੀ ਵਰਤੋਂ ੫੩੨ ਏ. ਡੀ. ਤੋਂ ਆਰੰਭ ਹੋਈ ਹੈ. 155 ਦੇਖ, Swinton’s outlines of the worlds History p. 189. 156 ਇਹ ਨਗਰ ਪੈਲਸਟਾਈਨ ਵਿੱਚ ਜਰੂਸਲਮ ਤੋਂ ਪੰਜ ਮੀਲ ਦੱਖਣ ਹੈ.