ਉੱਡਾ ਦੇਖੋ, ਉੱਦੇ। ੨. ਸੰਗਯਾ- ਅਧਿਕਾਰ. ਦੇਖੋ, ਉਹਦਾ। ੩. ਇੱਕ ਹਰੀ ਕਾ ਜੱਟ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਗਯਾਨੀ ਅਤੇ ਯੋਧਾ ਹੋਇਆ. ਇਸ ਨੇ ਅੰਮਿ੍ਰਤਸਰ ਦੇ ਜੰਗ ਵਿੱਚ ਵਡੀ ਬਹਾਦੁਰੀ ਦਿਖਾਈ.