ਉੱਤਕ ਸੰ. उत्तण्क. ਇੱਕ ਰਿਖੀ, ਜੋ ਵੇਦਮੁਨਿ ਦਾ ਚੇਲਾ ਸੀ. ਦੇਖੋ, ਧੁੰਧੁ. "ਆਸ਼੍ਰਮ ਤਹਾ ਉਤੰਕ ਮੁਨੀ ਕੋ." (ਗੁਪ੍ਰਸੂ) ੨. ਗੋਤਮ ਰਿਖੀ ਦਾ ਇੱਕ ਚੇਲਾ.