ਊਤ ਵਿ- ਮਹਾਂ ਮੂਰਖ. ਬੁੱਧਿਹੀਨ। ੨. ਅਪੁਤ੍ਰ. ਔਤ। ੩. ਕ੍ਰਿ. ਵਿ- ਉਸ ਪਾਸੇ, ਓਧਰ. ਦੇਖੋ, ਉਤ। ੪. ਭਾਵ- ਪਰਲੋਕ "ਈਤ ਊਤ ਕੇ ਮੀਤ." (ਬਾਵਨ) ੫. ਸੰ. ਵਿ- ਬੁਣਿਆ ਹੋਇਆ। ੬. ਸੀੱਤਾਹੋਇਆ। ੭. ਪ੍ਰਸਿੱਧ. ਮਸ਼ਹੂਰ.