ਓਸ ਸਰਵ. ਦੇਖੋ, ਉਸ. "ਓਸ ਬਿਨਾ ਤੂੰ ਛੁਟਕੀ ਰੋਲ." (ਆਸਾ ਮਃ ੫) ੨. ਉਸ ਨੂੰ. ਉਸੇ. "ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ." (ਵਾਰ ਸੂਹੀ ਮਃ ੩) ੩. ਸੰ. अवश्याय- ਅਵਸ਼੍ਯਾਯ. ਸੰਗ੍ਯਾ- ਸ਼ਬਨਮ. ਤ੍ਰੇਲ. ਦੇਖੋ, ਬੁਸ.