ਗੱਗੋਬੁਹਾ ਜਿਲਾ ਅਮਿ੍ਰਤਸਰ, ਥਾਣਾ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਪੱਛਮ ਹੈ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਕ ਵਾਰ ਸ਼ਿਕਾਰ ਖੇਡਦੇ ਹੋਏ ਇੱਥੇ ਪਿੱਪਲ ਹੇਠ ਵਿਰਾਜੇ ਹਨ. ਇਸ ਪਿੰਡ ਵਿੱਚ ਭਾਈ ਬੀਰ