ਟਹਨਾ ਸੰਗਯਾ- ਕਾਡ, ਟਾਸ. ਬਿਰਛ ਦੀ ਮੋਟੀ ਅਤੇ ਪਤਲੀ ਸ਼ਾਖਾ. ਟਾਹਣਾ. ਟਾਹਣੀ. "ਉਤਰਯੋ ਤਰੇ ਛੋਰਕਰ ਟਹਣੇ." (ਨਾਪ੍ਰ) "ਇਕ ਟਹਨੋ ਪ੍ਰਭੁ ਕੀ ਦਿਸਾ, ਇਕ ਸਿੱਧਨ ਦਿਸਿ ਆਹਿ." (ਨਾਪ੍ਰ)