ਟਿਫਤਰਾ ਅਿ. افترا ਇਫਤਿਰਾ. ਸੰਗਯਾ- ਨਿੰਦਾ। ੨. ਤੁਹਮਤ। ੩. ਬੋਹਤਾਨ. ਮੁਬਾਲਿਗਾ. ਅਤਿਸ਼ਯੋਕਿਤ। ੪. ਝੂਠ. ਅਸਤਯ. "ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਇ." (ਤਿਲੰ ਕਬੀਰ) ਜੇ ਦਿਲ ਦਾ ਫਿਕਰ ਨਾ ਜਾਵੇ, ਤਾ ਵੇਦ. ਕੁਰਾਨ ਆਦਿ ਇਫਤਰਾ ਹਨ.