ਡਕਰ ਦੇਖੋ, ਉਦਗਾਰ। ੨. ਡੰਕਾਰ. ਡੰਕੇ ਦੀ ਧੁਨਿ. "ਡੌਰੂ ਡਕਾਰੰ." (ਵਿਚਿਤ੍ਰ) ੩. ਬਾਘ ਸੂਰ ਆਦਿ ਦੀ ਧੁਨਿ. "ਡਕਾਰਤ ਕੋਲ." (ਰਾਮਾਵ) ਦੇਖੋ, ਡਕਰਾਨਾ.