ਤਕਰ ਸੰ. ਸੰਗਯਾ- ਖੱਟੀ ਲੱਸੀ. ਛਾਛ. ਘੋਲ. ਪਾਣੀ ਮਿਲਾਕੇ ਦਹੀ ਰਿੜਕਣ ਤੋਂ, ਮੱਖਣ ਕੱਢਣ ਪਿੱਛੋਂ ਜੋ ਦਹੀ ਰਹਿ ਜਾਦਾ ਹੈ, ਉਸ ਦੀ ਤਹ ਸੰਗਯਾ ਹੈ. ਇਹ ਪਿੱਤ ਨੂੰ ਸ਼ਾਤ ਕਰਨ ਵਾਲਾ, ਮੇਦੇ ਲਈ ਗੁਣਕਾਰਕ, ਵੀਰਯ ਪੁਸਟ ਕਰਨ ਵਾਲਾ, ਸੰਗ੍ਰਹਣੀ ਅਤੇ ਅਤੀਸਾਰ ਹਟਾਉਣ ਵਾਲਾ, ਉਮਰ ਵਧਾਉਣ ਵਾਲਾ ਹੈ.