ਥਪੜ ਸੰਗਯਾ- ਥੱਪੜ. ਤਮਾਚਾ. "ਥਾਪਰ ਸੋਂ ਸੋਉ ਮਾਰਡਰਯੋ." (ਹਿਸਨਾਵ) ਦੇਖੋ, ਥਾਪੜਨਾ। ੨. ਇੱਕ ਖਤ੍ਰੀ ਗੋਤ, ਜਿਸ ਦੀ ਗਿਣਤੀ ਬੁੰਜਾਹੀਆ ਵਿੱਚ ਹੁੰਦੀ ਹੈ.