ਧਉਨਤ
ਸੰ. ਧਵਲ. ਵਿ- ਚਿੱਟਾ. ਉਜਲਾ। ੨. ਨਿਰਮਲ। ੩. ਸੰਗਯਾ- ਚਿੱਟਾ ਬੈਲ. "ਧਉਲ ਧਰਮੁ ਦਇਆ ਕਾ ਪੂਤੁ." (ਜਪੁ) ''वृपोहि भगवान धर्मः ज़्यातो लोकेषु भारत. '' (ਮਹਾਭਾਰਤ ਸ਼ਾਤਿ ਪਰਵ ਮੋਖਧਰਮ ਅਃ ੩੪੨ ਸ਼. ੮੬) ੪. ਹਿਮਾਲਯ। ੫. ਚਿੱਟਾ ਮੰਦਿਰ. "ਚੜੀੀ ਸਭ ਸੁਭ੍ਰ ਧਉਲ ਉਤਾਲ." (ਰਾਮਾਵ) "ਇਤਨੋ ਸੁਖ ਨਾ ਹਰਿਧਉਲਨ ਕੋ." (ਹਿਸਨਾਵ) ਇਤਨਾ ਆਨੰਦ ਹਰਿ (ਸੁਵਰਣ) ਮੰਦਿਰਾ ਦਾ ਭੀ ਨਹੀਂ। ੬. ਕੈਲਾਸ਼। ੭. ਧੱਫਾ. ਚਪੇੜ. ਦੇਖੋ, ਧੌਲੀ.