ਭਸ ਸੰ. भष्- ਧਾ- ਭੌਂਕਣਾ, ਕੁੱਤੇ ਵਾਂਙ ਬੋਲਣਾ, ਨਿੰਦਾ ਕਰਨਾ। ੨. भस्- ਭਸ. ਧਾ- ਚਮਕਣਾ, ਝਿੜਕਣਾ, ਚੱਬਣਾ, ਨਿਗਲਣਾ। ੩. ਦੇਖੋ, ਭਸੁ ੨.