ਮਉਜੂਦ ਅਿ. موجود ਵਿ- ਉਪਸਿਥਤ. ਹਾਜ਼ਿਰ. "ਜਿਹਿ ਧਿਰਿ ਦੇਖਾ, ਹਿਤ ਧਿਰਿ ਮਉਜੂਦ." (ਮਃ ੧. ਵਾਰ ਸ੍ਰੀ) ੨. ਪ੍ਰਗਟ, ਜਾਹਿਰ, ਵਿਦਯਮਾਨ। ੩. ਹਿ. ਵਿ- ਸਾਮੀਣੇ. ਸੰਮੁਖ. "ਧਰਿਆ ਆਣਿ ਮਉਜੂਦ." (ਮਃ ੫. ਵਾਰ ਮਾਰੂ ੨)