ਯਕ੍ਕਾ ਫਾ. یکہ ਸੰਗਯਾ- ਦੋ ਪਹੀਆ ਗੱਡੀ, ਜਿਸ ਨੂੰ ਇੱਕ ਘੋੜਾ ਜੋਤਿਆ ਜਾਦਾ ਹੈ। ੨. ਤਾਸ਼ ਦਾ ਉਹ ਪੱਤਾ, ਜਿਸ ਤੇ ਹਰੇਕ ਰੰਗ ਦਾ ਪਹਿਲਾ ਚਿੰਨੀ ਹੁੰਦਾ ਹੈ। ੩. ਵਿ- ਕੱਲਾ. ਏਕਲਾ.