ਯੂਥ ਸੰ. यूथ्. ਧਾ- ਮਾਰਨਾ, ਦੁੱਖ ਦੇਣਾ। ੨. ਸੰਗ੍ਯਾ- ਦੇਖੋ, ਯੁ ਧਾ. ਇੱਕ ਜਾਤ ਦਾ ਗਰੋਹ. ਸਜਾਤਿ ਜੀਵਾਂ ਦਾ ਟੋਲਾ. ਝੁੰਡ. ਪੰਜਾਬੀ "ਜਥਾ" ਸ਼ਬਦ ਦਾ ਮੂਲ ਇਹੀ ਹੈ.