ਵਸਗਤ ਸੰ. ਵਸ਼ਗਤ ਵਿ- ਵਸ਼ ਆਇਆ. ਅਧੀਨ ਹੋਇਆ. ਕਿਾਬੂ ਆਇਆ. "ਪੰਚੇ ਵਸਗਤਿ ਆਏ ਰਾਮ." (ਬਿਹਾ ਛੰਤ ਮਃ ੪) "ਸਭੁ ਕੋ ਵਸਗਤਿ ਕਰਿਲਇਓਨੁ." (ਸ੍ਰੀ ਮਃ ੫) 1150 ਦੇਖੋ, ਵ ਅੱਖਰ ਦਾ ਫੁੱਟਨੋਟ. ਜੇ ਕੋਈ ਸ਼ਬਦ ਵਾਵ ਵਿੱਚ ਨਾ ਲੱਭੇ, ਤਦ ਬੱਬੇ ਵਿੱਚ ਵੇਖਣਾ ਚਾਹੀਏ.